Sardari Status

Share On

Sardari Status


 ਬੂਟਾ ਸਰਦਾਰੀ ਦਾ 

ਹਰ ਬਾਗ ਚ ਨੀ ਖਿਲਦਾ, 
ਕਹਿੰਦੇ ਮੁੰਡਾ ਸਰਦਾਰ 
ਕਿਸਮਤ ਵਾਲਿਆਂ ਨੂੰ ਹੀ ਮਿਲਦਾ..

Sardari Status
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ, 
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ 
ਯਾਰਾਂ ਪਿਛੇ ਮਰਦਾ ਕੋਈ ਕੋਈ,
ਜਿਆਦਾ ਸਰਦਾਰ ਹੀ ਮਰਦੇ ਨੇ….

 ਅੱਖਾਂ 👀 ਨਾਲ ਵਿਰਲੇ ਹੀ ਹੁੰਦੇ ਜਗ ਤੇ 
ਜੋ ਕਰਦੇ ਸ਼ਿਕਾਰ ਜੀ..⚔️ 
ਐਂਵੇਂ ਤਾਂ ਨੀ ਲੋਕੀਂ ਸਾਡੀ ਟੌਹਰ ਤਕ ਕੇ 
ਕਹਿੰਦੇ 👳‍ ਸਰਦਾਰ ਜੀ…

Sardari Status

 ਪੰਗਾਂ ਬੰਨ ਕੇ ਜਦੋ ਤਿਆਰ ਹੁੰਦੇ 
ਮੁੱਛਾਂ ਚਾੜ੍ਕੇ ਜਦੋ ਸਵਾਰ ਹੁੰਦੇ 
ਦੇਖਦੇ ਨੇ ਲੋਕੀ ਖੜ ਕੇ ਸੋਚਦੇ 
ਕਾਸ਼ ਅਸੀ ਵੀ ਕਿਤੇ ਸਰਦਾਰ ਹੁੰਦੇ

ਸਰਦਾਰਨੀ ਨਾਲ ਖੜਾ ਤਾ 
ਸਰਦਾਰ ਹੀ ਸੋਹਣਾ ਲੱਗਦਾ 
ਸਾਡੇ ਦਿਲ ਨੂੰ ਤਾ ਪੰਗ ਵਾਲਾ ਮੁੰਡਾ ਈ ਫੱਬਦਾ

ਮੇਰੇ ਸਰਦਾਰ ਜੀ 
ਖਿਆਲ ਰੱਖਿਆ ਕਰੋ ਆਪਣੀ ਨਾਰ ਦਾ 
ਇਹ ਜਿਦਗੀ ਤੇ ਸਾਹ ਤੁਹਾਡੇ ਨਾਲ ਜੁੜਗੇ ਨੇ


ਕੁੜੀ ਫਬਦੀ ਏ 
ਸੂਟ ਸਲਵਾਰ ਨਾਲ
ੳਤੋ ਖੜੀ ਹੋਵੇ MUNDEA 
ਸਰਦਾਰ ਨਾਲ
Sardari Status

Share On

Leave a Reply

Your email address will not be published. Required fields are marked *

Scroll to top